[tor-commits] [translation/torbutton-torbuttonproperties_completed] Update translations for torbutton-torbuttonproperties_completed

translation at torproject.org translation at torproject.org
Mon Aug 27 12:47:51 UTC 2018


commit ff2755ea63f80ac80688502e835769c01ae33252
Author: Translation commit bot <translation at torproject.org>
Date:   Mon Aug 27 12:47:49 2018 +0000

    Update translations for torbutton-torbuttonproperties_completed
---
 pa/torbutton.properties | 58 +++++++++++++++++++++++++++++++++++++++++++++++++
 1 file changed, 58 insertions(+)

diff --git a/pa/torbutton.properties b/pa/torbutton.properties
new file mode 100644
index 000000000..c921284af
--- /dev/null
+++ b/pa/torbutton.properties
@@ -0,0 +1,58 @@
+torbutton.circuit_display.internet = ਇੰਟਰਨੇਟ
+torbutton.circuit_display.ip_unknown = IP ਅਗਿਆਤ
+torbutton.circuit_display.onion_site = ਓਨੀਅਨ ਸਾਇਟ
+torbutton.circuit_display.this_browser = ਇਹ ਬ੍ਰਾਉਜ਼ਰ
+torbutton.circuit_display.relay = ਰੀਲੇਅ
+torbutton.circuit_display.tor_bridge = ਪੁੱਲ
+torbutton.circuit_display.unknown_country = ਅਗਿਆਤ ਦੇਸ਼
+torbutton.circuit_display.guard = ਗਾਰਡ
+torbutton.circuit_display.guard_note = ਤੁਹਾਡੇ [ ਗਾਰਡ ] ਨੋਡ ਵਿੱਚ ਤਬਦੀਲੀ ਨਹੀਂ ਹੋ ਸਕਦੀ |
+torbutton.circuit_display.learn_more = ਵਧੇਰੇ ਪੜੋ 
+torbutton.content_sizer.margin_tooltip = ਟੌਰ ਬਰਾਊਜ਼ਰ ਨੇ ਇਸ ਹਾਸ਼ੀਏ ਨੂੰ ਤੁਹਾਡੀ ਵਿੰਡੋ ਦੀ ਚੌੜਾਈ ਅਤੇ ਉਚਾਈ ਨੂੰ ਘੱਟ ਵਿਲੱਖਣ ਬਣਾਉਣ ਲਈ ਜੋੜਦਾ ਹੈ, ਅਤੇ ਇਸ ਤਰ੍ਹਾਂ ਲੋਕਾਂ ਦੀ ਤੁਹਾਨੂੰ ਔਨਲਾਈਨ ਟ੍ਰੈਕ ਕਰਨ ਦੀ ਯੋਗਤਾ ਨੂੰ ਘਟਾਇਆ ਹੈ |
+torbutton.panel.tooltip.disabled = ਟੋਰ ਨੂੰ ਸਕ੍ਰਿਆ ਕਰਨ ਲਈ ਕਲਿੱਕ ਕਰੋ |
+torbutton.panel.tooltip.enabled = ਟੋਰ ਨੂੰ ਨਿਸਕ੍ਰਿਆ ਕਰਨ ਲਈ ਕਲਿੱਕ ਕਰੋ |
+torbutton.panel.label.disabled = ਟੋਰ ਨਿਸਕ੍ਰਿਆ ਹੋਈਆ |
+torbutton.panel.label.enabled = ਟੋਰ ਸਕ੍ਰਿਆ ਹੋਈਆ |
+extensions.torbutton at torproject.org.description = ਟੋਰ-ਬਟਨ ਟੌਰ ਸੈਟਿੰਗ ਨੂੰ ਸੰਰਚਨਾ ਲਈ ਅਤੇ ਨਿੱਜੀ ਬ੍ਰਾਉਜ਼ਿੰਗ ਡਾਟਾ ਨੂੰ ਜਲਦੀ ਅਤੇ ਅਸਾਨ ਸਾਫ਼ ਕਰਨ ਲਈ ਇੱਕ ਬਟਨ ਪ੍ਰਦਾਨ ਕਰਦਾ ਹੈ |
+torbutton.popup.external.title = ਇੱਕ ਬਾਹਰੀ ਕਿਸਮ ਦੀ ਫਾਇਲ ਡਾਊਨਲੋਡ ਕਰੀਏ ?
+torbutton.popup.external.app = ਟੌਰ ਬਰਾਊਜ਼ਰ ਇਹ ਫਾਈਲ ਪ੍ਰਦਰਸ਼ਿਤ ਨਹੀਂ ਕਰ ਸਕਦਾ, ਤੁਹਾਨੂੰ ਇਸਨੂੰ ਖੋਲ੍ਹਣ ਲਈ ਕਿਸੇ ਹੋਰ ਐਪਲੀਕੇਸ਼ਨ ਦੀ ਜ਼ਰੂਰਤ ਹੋਏਗੀ |\n\n
+torbutton.popup.external.note = ਕੁਝ ਕਿਸਮ ਦੀਆਂ ਫਾਈਲਾਂ ਐਪਲੀਕੇਸ਼ਨਾਂ ਨੂੰ ਟੋਰ ਤੋਂ ਬਿਨਾਂ ਇੰਟਰਨੈਟ ਨਾਲ ਕਨੈਕਟ ਕਰਨ ਦਾ ਕਾਰਨ ਬਣ ਸਕਦੀਆਂ ਹਨ |\n\n
+torbutton.popup.external.suggest = ਸੁਰੱਖਿਅਤ ਹੋਣ ਲਈ, ਡਾਉਨਲੋਡ ਹੋਈਆਂ ਫਾਈਲਾਂ ਨੂੰ ਸਿਰਫ ਔਫਲਾਈਨ ਹੋਣ ਵੇਲੇ ਖੋਲ੍ਹਣਾ ਚਾਹੀਦਾ ਹੈ, ਜਾਂ ਟੌਰ ਲਾਈਵ ਸੀਡੀ ਜਿਵੇਂ ਕਿ ਟੇਲ ਦੀ ਵਰਤੋਂ ਨਾਲ |\n
+torbutton.popup.launch = ਫਾਈਲ ਡਾਊਨਲੋਡ ਕਰੋ 
+torbutton.popup.cancel = ਰੱਦ ਕਰੋ
+torbutton.popup.dontask = ਹੁਣ ਤੋਂ ਆਪਣੀਆਂ ਫਾਈਲਾਂ ਆਪਣੇਆਪ ਡਾਊਨਲੋਡ ਕਰੋ
+torbutton.popup.no_newnym = ਟੋਰ-ਬਟਨ ਸੁਰੱਖਿਅਤ ਰੂਪ ਵਿੱਚ ਤੁਹਾਨੂੰ ਇੱਕ ਨਵੀਂ ਪਛਾਣ ਨਹੀਂ ਦੇ ਸਕਦਾ | ਇਸਦੀ ਟੋਰ ਕੰਟਰੋਲ-ਪੋਰਟ ਤੱਕ ਪਹੁੰਚ ਨਹੀਂ ਹੈ |\n\n ਕੀ ਤੁਸੀਂ ਟੋਰ ਬ੍ਰਾਉਜ਼ਰ ਬੁੰਡਲ ਚਲਾ ਰਹੇ ਹੋ?
+torbutton.security_settings.menu.title = ਸੁਰੱਖਿਆ ਸੈਟਿੰਗ
+torbutton.title.prompt_torbrowser = ਟੋਰ-ਬਟਨ ਸੰਬੰਧੀ ਮਹੱਤਵਪੂਰਨ ਜਾਣਕਾਰੀ
+torbutton.popup.prompt_torbrowser = ਟੋਰ-ਬਟਨ ਹੁਣ ਵੱਖਰੇ ਢੰਗ ਨਾਲ ਕੰਮ ਕਰਦਾ ਹੈ : ਕਿਸੇ ਵੀ ਸਮੇਂ ਤੁਸੀਂ ਇਸਨੂੰ ਬੰਦ ਨਹੀਂ ਕਰ ਸਕਦੇ |\n\nਅਸੀਂ ਇਸਲਈ ਇਹ ਤਬਦੀਲੀ ਕੀਤੀ ਹੈ ਕਿਉਂਕਿ ਟੋਰ-ਬਟਨ ਨੂੰ ਉਸ ਬ੍ਰਾਉਜ਼ਰ ਵਿੱਚ ਵਰਤਣਾ ਸੁਰੱਖਿਅਤ ਨਹੀਂ ਹੈ, ਜੋ ਕਿ ਗੈਰ-ਟੋਰ ਬ੍ਰਾਊਜ਼ਿੰਗ ਲਈ ਵੀ ਵਰਤਿਆ ਜਾਂਦਾ ਹੈ | ਉਸ ਵਿੱਚ ਬਹੁਤ ਸਾਰੀਆਂ ਬੱਗਜ਼ ਸਨ ਜੋ ਅਸੀਂ ਕਿਸੇ ਹੋਰ ਤਰੀਕੇ ਨਾਲ ਹੱਲ ਨਹੀਂ ਕਰ ਸਕੇ |\n\nਜੇ ਤੁਸੀਂ ਫਾਇਰਫਾਕਸ ਨੂੰ ਆਮ ਤੌਰ ਤੇ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਟੋਰ-ਬਟਨ ਨੂੰ ਅਣ-ਇੰà
 ¨¸à¨Ÿà¨¾à¨² ਕਰ ਦੇਨਾ ਚਾਹੀਦਾ ਹੈ ਅਤੇ ਟੋਰ ਬ੍ਰਾਊਜ਼ਰ ਬੰਡਲ ਡਾਊਨਲੋਡ ਕਰਨਾ ਚਾਹੀਦਾ ਹੈ | ਟੋਰ-ਬ੍ਰਾਉਜ਼ਰ ਦੀ ਗੋਪਨੀਯਤਾ ਦੀ ਵਿਸ਼ੇਸ਼ਤਾ ਵੀ ਆਮ ਫਾਇਰਫਾਕਸ ਦੇ ਮੁਕਾਬਲੇ ਵਧੀਆ ਹੁੰਦੀ ਹੈ, ਭਾਵੇਂ ਕਿ ਟੋਰ-ਬਟਨ ਨੂੰ ਫਾਇਰਫਾਕਸ ਨਾਲ ਵਰਤਿਆ ਜਾਂਦਾ ਹੈ |\n\nਟੋਰਬਟਨ ਨੂੰ ਹਟਾਉਣ ਲਈ, ਟੂਲਜ਼->ਐਡੌਨਜ਼->ਐਕਸਟੈਂਸ਼ਨਾਂ ਤੇ ਜਾਓ ਅਤੇ ਫਿਰ ਟੋਰ-ਬਟਨ ਤੋਂ ਅਗਲੇ ਬਟਨ ਨੂੰ ਦਬਾਓ |
+torbutton.popup.short_torbrowser = ਟੋਰ-ਬਟਨ ਸੰਬੰਧੀ ਮਹੱਤਵਪੂਰਨ ਜਾਣਕਾਰੀ ! \n\nਟੋਰ-ਬਟਨ ਹੁਣ ਹਮੇਸ਼ਾਂ ਲਈ ਸਕ੍ਰਿਆ ਹੈ |\n\nਵਧੇਰੇ ਜਾਣਕਾਰੀ ਲਈ ਟੋਰ-ਬਟਨ ਤੇ ਕਲਿਕ ਕਰੋ |
+
+torbutton.popup.confirm_plugins = ਫਲੈਸ਼ ਵਰਗੀਆਂ ਪਲੱਗਇੰਜ਼ ਤੁਹਾਡੀ ਗੋਪਨੀਯਤਾ ਅਤੇ ਗੁਮਨਾਮਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ |\n\nਉਹ ਤੁਹਾਡੇ ਮੌਜੂਦਾ ਸਥਾਨ ਅਤੇ IP ਪਤੇ ਨੂੰ ਪ੍ਰਗਟ ਕਰਨ ਲਈ ਟੋਰ ਨੂੰ ਬਾਇਪਾਸ ਕਰ ਸਕਦੀਆਂ ਹਨ | \n\nਕੀ ਤੁਸੀਂ ਨਿਸ਼ਚਤ ਰੂਪ ਤੋਂ ਪਲਗਇੰਜ਼ ਨੂੰ ਸਕ੍ਰਿਆ ਬਣਾਉਣਾ ਚਾਹੁੰਦੇ ਹੋ?\n
+torbutton.popup.never_ask_again = ਕਦੇ ਵੀ ਮੈਨੂੰ ਦੁਬਾਰਾ ਨਾ ਪੁੱਛੋ 
+torbutton.popup.confirm_newnym = ਟੋਰ ਬ੍ਰਾਊਜ਼ਰ ਸਾਰੀਆਂ ਵਿੰਡੋਜ਼ ਅਤੇ ਟੈਬਸ ਬੰਦ ਕਰ ਦੇਵੇਗਾ | ਸਾਰੇ ਵੈੱਬਸਾਈਟ ਸੈਸ਼ਨ ਖਤਮ ਹੋ ਜਾਣਗੇ |\n\nਕੀ ਤੁਹਾਡੀ ਪਹਿਚਾਣ ਰੀਸੈੱਟ ਕਰਨ ਲਈ ਹੁਣ ਬਰਾਊਜ਼ਰ ਨੂੰ ਰੀਸਟਾਰਟ ਕਰੀਏ ?\n\n
+
+torbutton.slider_notification = ਹੁਣ ਹਰਾ ਓਨਿਅਨ ਮੇਨਿਊ ਵਿੱਚ ਇਕ ਸੁਰੱਖਿਆ ਸਲਾਈਡਰ ਹੈ ਜੋ ਤੁਹਾਨੂੰ ਤੁਹਾਡੀ ਸੁਰੱਖਿਆ ਦੇ ਪੱਧਰ ਨੂੰ ਅਨੁਕੂਲ ਕਰਨ ਦਿੰਦਾ ਹੈ | ਇਸ ਦੀ ਜਾਂਚ ਕਰੋ!
+torbutton.slider_notification_button = ਸੁਰੱਖਿਆ ਸੈਟਿੰਗਜ਼ ਖੋਲੋ
+
+torbutton.maximize_warning = ਟੋਰ ਬ੍ਰਾਊਜ਼ਰ ਤੇ ਵੱਧ ਤੋਂ ਵੱਧ ਆਕਾਰ ਕਰਨਾ ਵੈਬਸਾਈਟ ਨੂੰ ਤੁਹਾਡੇ ਮਾਨੀਟਰ ਦਾ ਆਕਾਰ ਪਤਾ ਕਰਨ ਦੀ ਆਗਿਆ ਦੇ ਸਕਦਾ ਹੈ, ਜੋ ਤੁਹਾਨੂੰ ਟ੍ਰੈਕ ਕਰਨ ਲਈ ਵਰਤਿਆ ਜਾ ਸਕਦਾ ਹੈ |
+
+# Canvas permission prompt. Strings are kept here for ease of translation.
+canvas.siteprompt=ਇਸ ਵੈਬਸਾਈਟ (%S) ਨੇ HTML5 ਕੈਨਵਸ ਚਿੱਤਰ ਡੇਟਾ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਤੁਹਾਡੇ ਕੰਪਿਊਟਰ ਦੀ ਵਿਲੱਖਣ ਪਛਾਣ ਲਈ ਵਰਤੀ ਜਾ ਸਕਦੀ ਹੈ, ਕੀ ਟੋਰ ਬ੍ਰਾਉਜ਼ਰ HTML5 ਵੈੱਬਸਾਈਟ ਨੂੰ HTML5 ਕੈਨਵਸ ਚਿੱਤਰ ਡਾਟਾ ਐਕਸਟੈਂਡ ਕਰਨ ਦੀ ਇਜਾਜ਼ਤ ਦੇ ਸਕਦਾ ਹੈ ?
+canvas.notNow=ਅਜੇ ਨਹੀਂ
+canvas.notNowAccessKey=ਨ
+canvas.allow=ਭਵਿੱਖ ਵਿੱਚ ਆਗਿਆ ਦਿਓ
+canvas.allowAccessKey=ਅ
+canvas.never=ਇਸ ਸਾਈਟ ਲਈ ਕਦੇ ਨਾ ਕਰੋ (ਸਿਫ਼ਾਰਿਸ਼ ਕੀਤਾ)
+canvas.neverAccessKey=ੲ
+
+# Profile/startup error messages. Strings are kept here for ease of translation.
+# LOCALIZATION NOTE: %S is the application name.
+profileProblemTitle=%S ਪ੍ਰੋਫਾਈਲ ਸਮੱਸਿਆ
+profileReadOnly=ਤੁਸੀਂ %S ਨੂੰ ਸਿਰਫ ਰੀਡ-ਓਨਲੀ ਫਾਈਲ ਸਿਸਟਮ ਤੋਂ ਨਹੀਂ ਚਲਾ ਸਕਦੇ | ਕਿਰਪਾ ਕਰਕੇ %S ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਕਿਸੇ ਹੋਰ ਥਾਂ ਉੱਤੇ ਨਕਲ ਕਰੋ |
+profileReadOnlyMac=ਤੁਸੀਂ %S ਨੂੰ ਸਿਰਫ ਰੀਡ-ਓਨਲੀ ਫਾਈਲ ਸਿਸਟਮ ਤੋਂ ਨਹੀਂ ਚਲਾ ਸਕਦੇ | ਕਿਰਪਾ ਕਰਕੇ %S ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਡੈਸਕਟਾਪ ਜਾਂ ਐਪਲੀਕੇਸ਼ਨ ਫੋਲਡਰ ਵਿੱਚ ਕਾਪੀ ਕਰੋ |
+profileAccessDenied=%S ਨੂੰ ਪ੍ਰੋਫਾਈਲ ਨੂੰ ਵਰਤਣ ਦੀ ਅਨੁਮਤੀ ਨਹੀਂ ਹੈ | ਕਿਰਪਾ ਕਰਕੇ ਆਪਣੀ ਫਾਇਲ ਸਿਸਟਮ ਦੀ ਅਨੁਮਤੀ ਨੂੰ ਅਨੁਕੂਲ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ |
+profileMigrationFailed=ਤੁਹਾਡੇ ਮੌਜੂਦਾ %S ਪ੍ਰੋਫਾਈਲ ਦੀ ਮਾਈਗਰੇਸ਼ਨ ਫੇਲ੍ਹ ਹੋਈ ਹੈ |\nਹੁਣ ਨਵੀਂ ਸੈਟਿੰਗ ਵਰਤੀ ਜਾਵੇਗੀ |
+
+# .Onion Page Info prompt.  Strings are kept here for ease of translation.
+pageInfo_OnionEncryptionWithBitsAndProtocol=ਕੁਨੈਕਸ਼ਨ ਇਨਕ੍ਰਿਪਟਡ (ਓਨਿਅਨ ਸਰਵਿਸ,%1$S,%2$S bit keys,%3$S)
+pageInfo_OnionEncryption=ਕੁਨੈਕਸ਼ਨ ਇਨਕ੍ਰਿਪਟਡ (ਓਨਿਅਨ ਸਰਵਿਸ)



More information about the tor-commits mailing list